?ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼?
??ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ?ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ ?
ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ
ਧਰਤੀ ਵਾਲੇ ਤੈਨੂੰ ਕਿੱਦਾਂ ਲੱਗਦੇ ਪਿਆਰੇ ਨੀ
ਜੇ ਕਮਾਉਣਾ ਹੈ ਤਾਂ ਇਨਸਾਨੀਅਤ ਤੇ ਦੋਸਤ ਕਮਾਓ
ਕਮਾਲ? ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ? ਤੇ ਚਰਚੇ ਫੇਰ ਸਾਡੇ ਈ ਕਰਦੇ ਆ.
ਵਰਨਾ ਕੋਈ ਨਹੀਂ ਥਾ ਹਮਾਰੀ ਸੰਤਲਤ ਕੇ ਮੁਕਾਬਲੇ ਸ਼ਹਿਰ ਮੇਂ
ਮੈਂ ਹੀ ਸ਼ਾਇਦ ਗਲਤ ਹਾਂ ਯਾਰਾ, ਤੇਰਾ ਸਤਾਉਣਾ ਬਣਦਾ ਸੀ
ਤਾਂ ਸੁੱਖ ਦੇ ਸਾਗਰਾਂ ਦਾ ਸੁਪਨੇ ਵੀ ਨਾਂ ਦੇਖਿਆ ਕਰੋ
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
ਪਾਰ ਉਹਨਾਂ ਦੇ ਅੰਦਰ ਦੀ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ
ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ punjabi status ਹੀ ਬੜਾ ਮੱਚਦੀ ਆ
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ., ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..?